Latest posts

  • ਜ਼ਿੰਦਗੀ ਸੀ ਯਾਤਰਾ

    From Loss to New Beginnings ਐਲਬਮ ਮੇਰੀ ਜ਼ਿੰਦਗੀ ਦੇ ਸਫ਼ਰ ਦੀ ਕਹਾਣੀ ਹੈ। ਹਰ ਪਾਸਪੋਰਟ ਸਟੈਂਪ ਕਿਸੇ ਦੇਸ਼ ਦੀ ਨਹੀਂ, ਇੱਕ ਯਾਦ, ਇੱਕ ਅਸੀਸ ਅਤੇ ਇੱਕ ਨਵੇਂ ਅਧਿਆਇ ਦੀ ਨਿਸ਼ਾਨੀ ਹੈ। ਪਰਿਵਾਰ ਦੇ ਵਿਛੋੜੇ ਤੋਂ ਬਾਅਦ ਮੈਂ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਨੂੰ ਦੁਬਾਰਾ ਸੰਭਾਲਿਆ। ਹਰ ਸਾਲ ਆਪਣੇ ਜਨਮਦਿਨ ਦੇ ਆਲੇ-ਦੁਆਲੇ ਹਰਿਮੰਦਰ ਸਾਹਿਬ ਦੇ…

    Read more

  • ਮੇਰੀ ਯਾਤਰਾ

    ਇਹ ਮੇਰੀਆਂ ਯਾਦਾਂ ਦੀ history ਹੈ। ਇਹ ਉਹ ਸਮਾਂ ਹੈ ਜਦੋਂ ਮੈਂ London ਦੀਆਂ ਗਲੀਆਂ ਵਿੱਚ ਘੁੰਮੀ, Paris ਵਿੱਚ ਰੀਲ ਤੋਂ ਬਿਨਾਂ ਫੋਟੋਆਂ ਖਿੱਚੀਆਂ, Germany ਦੀ ਪਹਿਲੀ ਬਰਫ਼ ਵੇਖੀ, Singapore ਦੀਆਂ ਮੁਸਕਰਾਉਂਦੀਆਂ air hostesses ਨੂੰ ਵੇਖ ਕੇ ਹੱਸੀ, Japan ਦੀ ਸੁੰਦਰਤਾ ਨੂੰ ਮਹਿਸੂਸ ਕੀਤਾ ਅਤੇ Hemkunt Sahib ਤੇ Hazur Sahib ਦੇ ਦਰਸ਼ਨ ਕੀਤੇ। ਕਈ ਸਾਲਾਂ…

    Read more