Skip to content
pardeepkaur.blog
ਅੱਜ ਮੈਂ ਆਪਣੇ ਦਿਲ ਦੀ ਪਹਿਲੀ ਗੱਲ ਲਿਖ ਰਹੀ ਹਾਂ।
ਕਈ ਵਾਰ ਰਾਤਾਂ ਬਹੁਤ ਲੰਬੀਆਂ ਹੋ ਜਾਂਦੀਆਂ ਹਨ।
ਪਰ ਸਵੇਰ ਫਿਰ ਵੀ ਆ ਜਾਂਦੀ ਹੈ।
June 16, 2026